KRISHI VIGYAN KENDRA FARIDKOT
|
|
ਬਾਗਾਂ ਲਈ ਜ਼ਮੀਨ ਦੀ ਚੋਣ |
ਫ਼ਲਦਾਰ
ਬੂਟੇ
ਲਾਉਣ
ਲਈ
ਜ਼ਮੀਨ
ਡੂੰਘੀ,
ਚੰਗੇ
ਜਲ
ਨਿਕਾਸ
ਵਾਲੀ,
ਭਲ
ਵਾਲੀ
ਤੇ
ਉਪਜਾਊ
ਹੋਣੀ
ਚਾਹੀਦੀ
ਹੈ
।
ਜ਼ਮੀਨ
ਦੀ
2
ਮੀਟਰ
ਤੱਕ
ਦੀ
ਡੂੰਘਾਈ
ਵਿੱਚ
ਕੋਈ
ਸਖਤ
ਤਹਿ
ਨਹੀਂ
ਹੋਣੀ
ਚਾਹੀਦੀ
।
ਪਾਣੀ
ਦੀ
ਸਤਹ
3
ਮੀਟਰ
ਤੋਂ
ਥੱਲੇ
ਹੋਣੀ
ਚਾਹੀਦੀ
ਹੈ
ਅਤੇ
ਇਸ
ਵਿੱਚ
ਕੋਈ
ਉਤਰਾਅ-ਚੜ੍ਹਾਅ
ਨਹੀਂ
ਆਉਣਾ
ਚਾਹੀਦਾ
।
ਸੇਮ
ਵਾਲੀ,
ਲੂਣੀ
ਜਾਂ
ਤੇਜ਼ਾਬੀ
ਜ਼ਮੀਨ
ਵਿੱਚ
ਫ਼ਲਦਾਰ
ਬੂਟੇ
ਨਹੀਂ
ਲਾਉਣੇ
ਚਾਹੀਦੇ
ਹਨ।
ਫ਼ਲਦਾਰ
ਬੂਟਿਆਂ
ਵਾਲੀ
ਜ਼ਮੀਨ
ਦੀ
ਹੇਠਲੀ
ਤਹਿ
ਤੇ
ਤੱਤਾਂ
ਦਾ
ਦਰਜਾ
ਅਤੇ
ਹੋਰ
ਹਾਲਤਾਂ
ਵੀ
ਫ਼ਲਦਾਰ
ਬੂਟਿਆਂ
ਦੇ
ਵਾਧੇ
ਲਈ
ਬਹੁਤ
ਜ਼ਰੂਰੀ
ਹਨ
।
ਇਸ
ਕਰਕੇ
ਬਾਗ
ਲਾਉਣ
ਵਾਲੀ
ਜ਼ਮੀਨ
ਦੇ
ਨਮੂਨੇ
2
ਮੀਟਰ
ਦੀ
ਡੂੰਘਾਈ
ਤੱਕ
ਲੈਣੇ
ਚਾਹੀਦੇ
ਹਨ
।
|
-
ਹਰ
ਤਹਿ
ਵਿੱਚੋਂ 500
ਗ੍ਰਾਮ
ਮਿੱਟੀ
ਦਾ
ਨਮੂਨਾ
ਲਉ
ਜਿਵੇਂ
ਕਿ
ਉਪਰਲੀ 15
ਸੈਂਟੀਮੀਟਰ
ਦੀ
ਤਹਿ, 15
ਤੋਂ 30
ਸੈਂਟੀਮੀਟਰ
ਦੀ
ਤਹਿ, 30
ਤੋਂ 60
ਸੈਂਟੀਮੀਟਰ
ਦੀ
ਤਹਿ, 60
ਤੋਂ 90
ਸੈਂਟੀਮੀਟਰ
ਦੀ
ਤਹਿ, 90
ਤੋਂ 120
ਸੈਂਟੀਮੀਟਰ
ਦੀ
ਤਹਿ, 120
ਤੋਂ 150
ਸੈਂਟੀਮੀਟਰ
ਦੀ
ਤਹਿ
ਅਤੇ 150
ਤੋਂ 200
ਸੈਂਟੀਮੀਟਰ
ਦੀ
ਤਹਿ
।
ਇਹ
ਨਮੂਨੇ
ਲੋਹੇ
ਦੀ
ਬੋਕੀ
ਨਾਲ
ਜਾਂ
ਟੋਆ
ਪੁੱਟ
ਕੇ
ਲਏ
ਜਾ
ਸਕਦੇ
ਹਨ
।
-
ਜੇਕਰ
ਕੋਈ
ਸਖਤ
ਜਾ
ਪਥਰੀਲੀ
ਤਹਿ
ਆ
ਜਾਵੇ
ਤਾਂ
ਉਸਦੀ
ਮੋਟਾਈ
ਤੇ
ਡੂੰਘਾਈ
ਦੇਖ
ਲਉ
ਅਤੇ
ਉਸ
ਦਾ
ਵੱਖਰਾ
ਨਮੂਨਾ
ਲਉ
।
-
ਹਰ
ਨਮੂਨੇ
ਉਤੇ
ਤਹਿ
ਦੀ
ਡੂੰਘਾਈ
ਲਿਖ
ਲਉ
ਅਤੇ
ਹਰ
ਨਮੂਨੇ
ਨੂੰ
ਵੱਖਰੀ
ਕੱਪੜੇ
ਦੀ
ਸਾਫ਼
ਥੈਲੀ
ਵਿੱਚ
ਬੰਨ੍ਹ
ਲਵੋ
ਤਾਂ
ਕਿ
ਇੱਕ
ਦੂਜੇ
ਨਮੂਨੇ
ਵਿੱਚ
ਨਾ
ਮਿਲ
ਜਾਣ
।
ਇਹ
ਨਮੂਨੇ
ਨੇੜੇ
ਦੇ
ਕਿਸੇ
ਮਿੱਟੀ
ਪਰਖ
ਪ੍ਰਯੋਗਸ਼ਾਲਾ
ਵਿੱਚ
ਭੇਜ
ਦਿਉ
ਜਾਂ
ਆਪਣੇ
ਜਿਲ੍ਹੇ
ਦੇ
ਯੂਨੀਵਰਸਿਟੀ
ਦੇ
ਭੂਮੀ
ਵਿਗਿਆਨ
ਮਾਹਰ
ਦੇ
ਹਵਾਲੇ
ਕਰ
ਦਿਉ।
|
ਬਾਗ
ਲਾਉਣ
ਲਈ
ਜ਼ਮੀਨ
ਦੀਆਂ
ਅਨੁਕੂਲਤਾ
ਦੀਆਂ
ਹੱਦਾਂ
|
ਲਛੱਣ |
ਨਿੰਬੂ
ਜਾਤੀ
ਅਤੇ
ਆੜੂ
ਜਾਤੀ |
ਦੂਜੇ
ਫਲਦਾਰ
ਬੂਟੇ |
ਕੰਡਕਟਿਵਿਟੀ
(ਮਿਲੀ
ਮਹੋਜ਼/ਸੈਂਟੀਮੀਟਰ)
|
0.5 ਤੋਂ
ਘੱਟ |
1.0 ਤੋਂ
ਘੱਟ |
ਕੈਲਸ਼ੀਅਮ
ਕਾਰਬੋਨੇਟ (%) |
5 ਤੋਂ
ਘੱਟ |
10 ਤੋਂ
ਘੱਟ |
ਲਾਈਮ
ਕਨਕਰੀਸ਼ਨ (%) |
10 ਤੋਂ
ਘੱਟ |
20 ਤੋਂ
ਘੱਟ |
ਪੀ.ਐਚ. |
8.5 ਤੋਂ
ਘੱਟ |
8.7
ਤੱਕ,
ਉਪਰ
ਵਾਲੇ
ਦੋ
ਫੁੱਟ
ਲਈ/
ਹੇਠਾਂ 9.0
ਤੱਕ
ਹੋ
ਸਕਦੀ
ਹੈ।
|
* 2 ਮੀਟਰ ਦੀ ਡੂੰਘਾਈ ਤੱਕ
ਜ਼ਮੀਨ ਦੇ ਸਾਰੇ ਦਿਗ ਮੰਡਲ । |
|