KRISHI VIGYAN KENDRA FARIDKOT

KRISHI VIGYAN KENDRA FARIDKOT
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਫ਼ਲਦਾਰ ਬੂਟਿਆਂ ਦੀਆਂ ਨਰਸਰੀਆਂ
ਲੜੀ ਨੰ ਨਾਮ/ਸਥਾਨ ਪ੍ਰਾਪਤ ਹੋਣ ਵਾਲੇ ਫਲਦਾਰ ਬੂਟੇ
1. ਬਾਗਬਾਨੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਕਿੰਨੋ, ਆੜੂ, ਅੰਗੂਰ, ਨਾਸ਼ਪਾਤੀ, ਬੇਰ, ਅਮਰੂਦ, ਨਿੰਬੂ, ਮਾਲਟਾ, ਪਪੀਤਾ, ਅਲੂਚਾ ਅਤੇ ਫਾਲਸਾ
2. ਖੇਤਰੀ ਖੋਜ ਕੇਂਦਰ, ਅਬੋਹਰ ਕਿੰਨੋ, ਮਾਲਟਾ, ਅੰਗਰੂ , ਬੇਰ, ਆੜੂ, ਗਰੇਪ ਫਰੂਟ, ਅਲੂਚਾ ਅਤੇ ਖਜੂਰ
3. ਖੇਤਰੀ ਖੋਜ ਕੇਂਦਰ, ਬਠਿੰਡਾ ਕਿੰਨੋ, ਮਾਲਟਾ, ਬਾਰਾਮਾਸੀ, ਨਿੰਬੂ, ਬੇਰ, ਅੰਗੂਰ ਅਤੇ ਆੜੂ
4. ਫ਼ਲ ਖੋਜ ਕੇਂਦਰ, ਬਹਾਦਰਗੜ੍ਹ (ਪਟਿਆਲਾ) ਬੇਰ, ਆੜੂ, ਨਾਸ਼ਪਾਤੀ, ਅਲੂਚਾ, ਅੰਬ, ਅਤੇ ਅਮਰੂਦ
5. ਫ਼ਲ ਖੋਜ ਕੇਂਦਰ, ਗੰਗੀਆਂ (ਹੁਸ਼ਿਆਰਪੁਰ) ਅੰਬ, ਨਾਸ਼ਪਾਤੀ, ਆੜੂ, ਲੀਚੀ, ਕਿੰਨੋ ਅਤੇ ਨਿੰਬੂ
6. ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਅੰਬ , ਲੀਚੀ, ਅਮਰੂਦ, ਨਾਸ਼ਪਾਤੀ, ਅਲੂਚਾ , ਅਤੇ ਆੜੂ

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ © ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ