KRISHI VIGYAN KENDRA FARIDKOT
|
|
ਫ਼ਲਦਾਰ
ਬੂਟਿਆਂ
ਲਈ
ਆਮ
ਸਿਫਾਰਸ਼ਾਂ
|
ਇਲਾਕਾ
|
ਸਿਫਾਰਸ਼
ਕੀਤੇ
ਫ਼ਲ
|
ਨੀਮ
ਪਹਾੜੀ
ਇਲਾਕਾ
|
(ਕੰਢੀ
ਦੇ
ਇਲਾਕੇ
ਤੋਂ ਬਿਨਾਂ)
ਜਿਲ੍ਹਾ
ਰੋਪੜ,
ਹੁਸ਼ਿਆਰਪੁਰ,
ਨਵਾਂ
ਸ਼ਹਿਰ,
ਗੁਰਦਾਸਪੁਰ (ਬਟਾਲਾ
ਤਹਿਸੀਲ
ਤੋਂ
ਬਿਨਾਂ)
ਫਤਿਹਗੜ੍ਹ
ਸਾਹਿਬ
ਦਾ
ਡੇਰਾ
ਬੱਸੀ ਬਲਾਕ
ਅਤੇ
ਕੇਂਦਰੀ
ਪ੍ਰਦੇਸ਼
ਚੰਡੀਗੜ੍ਹ
|
ਅੰਬ,
ਲੀਚੀ,
ਕਿੰਨੋ
ਅਤੇ
ਹੋਰ
ਸੰਤਰੇ,
ਨਾਸ਼ਪਾਤੀ,
ਅਮਰਦੂ ,
ਆੜੂ
ਅਤੇ
ਅਲੂਚਾ
।ਕਾਗਜ਼ੀ
ਨਿੰਬੂ
ਬਾਰਾਮਾਸੀ
ਨਿੰਬੂ
ਅਤੇ
ਲੁਕਾਠ
ਘੱਟ
ਮਹੱਤਤਾ
ਦੇ
ਹਨ
।
|
ਕੇਂਦਰੀ
ਇਲਾਕਾ
|
ਜਿਲ੍ਹਾ
ਅੰਮ੍ਰਿਤਸਰ,
ਕਪੂਰਥਲਾ,
ਜਲੰਧਰ,
ਲੁਧਿਆਣਾ,
ਗਗੁਰਦਾਸਪੁਰ
ਦੀ
ਬਟਾਲਾ ਤਹਿਸੀਲ,
ਪਟਿਆਲਾ,
ਮੋਗਾ,
ਫਤਿਹਗੜ੍ਹ
ਸਾਹਿਬ
(ਬਿਨਾਂ
ਡੇਰਾ
ਬੱਸੀ
ਬਲਾਕ),
ਸੰਗਰੂਰ (ਬਿਨਾਂ
ਸੁਨਾਮ)
ਅਤੇ
ਫਿਰੋਜ਼ਪੁਰ
ਜ਼ਿਲ੍ਹੇ
ਦੇ
ਜ਼ੀਰਾ
ਤੇ
ਫਿਰੋਜ਼ਪੁਰ
ਦੇ
ਉਪਮੰਡਲ
।
|
ਨਾਖ,
ਅਮਰੂਦ,
ਆੜੂ
ਅਤੇ
ਅਲੂਚਾ
।
ਅੰਗੂਰ
ਅੰਬ,
ਕਿੰਨੋ
ਅਤੇ
ਹੋਰ
ਸੰਤਰੇ,
ਬੇਰ,
ਮਾਲਟਾ,
ਕਾਗਜ਼ੀ
ਨਿੰਬੂ
ਅਤੇ
ਬਾਰਾਮਾਸੀ
ਨਿੰਬੂ
ਘੱਟ
ਮਹੱਤਤਾ
ਦੇ
ਹਨ
।
ਕੇਲਾ,
ਬਿਨਾਂ
ਅੰਮ੍ਰਿਤਸਰ,
ਗੁਰਦਾਸਪੁਰ,
ਜਲੰਧਰ
ਅਤੇ
ਕਪੂਰਥਲਾ
।
|
ਸੇਂਜੂ
ਖੁਸ਼ਕ
ਇਲਾਕਾ
|
ਜਿਲ੍ਹਾ
ਬਠਿੰਡਾ,
ਫਰੀਦਕੋਟ,
ਸ਼੍ਰੀ
ਮੁਕਤਸਰ
ਸਾਹਿਬ,
ਫਿਰੋਜ਼ਪੁਰ (ਜ਼ੀਰਾ
ਤੇ
ਫਿਰੋਜ਼ਪੁਰ ਉਪਮੰਡਲ
ਛੱਡ
ਕੇ )
ਸੰਗਰੂਰ
ਜ਼ਿਲ੍ਹੇ
ਦਾ
ਸੁਨਾਮ ਉਪਮੰਡਲ
ਅਤੇ
ਮਾਨਸਾ
ਜਿਲ੍ਹਾ
।
|
ਕਿੰਨੋ
ਅਤੇ
ਹੋਰ
ਸੰਤਰੇ,
ਮਾਲਟਾ,
ਅੰਗੂਰ
ਅਤੇ
ਬੇਰ,
ਗਰੇਪਫਰੂਟ,
ਕਾਗਜ਼ੀ
ਨਿੰਬੂ,
ਬਾਰਾਮਾਸੀ
ਨਿੰਬੂ,
ਨਾਸ਼ਪਾਤੀ,
ਅਮਰੂਦ,
ਆੜੂ
ਅਤੇ
ਅਲੂਚਾ
ਘੱਟ
ਮਹਤੱਤਾ
ਦੇ
ਹਨ।ਕੇਲਾ ,
ਮੁਕਤਸਰ
ਅਤੇ
ਫਰੀਦਕੋਟ
ਨੂੰ
ਛੱਡ
ਕੇ
ਜਿੱਥੇ
ਮਿੱਟੀ
ਦੀ
ਪੀ
ਐਚ 8.5
ਤੋਂ
ਘੱਟ
ਹੋਵੇ
।
|
ਖਾਸ
ਇਲਾਕੇ
|
ੳ.
ਕੰਢੀ
ਦਾ
ਇਲਾਕਾ
|
ਅਮਰੂਦ,
ਬੇਰ,
ਆਮਲਾ,
ਅੰਬ
ਅਤੇ
ਗਲਗਲ
।
ਕਿੰਨੋ
ਅਤੇ
ਹੋਰ
ਸੰਤਰੇ,
ਕਾਗਜ਼ੀ
ਨਿੰਬੂ
ਅਤੇ
ਬਾਰਾਮਾਸੀ
ਨਿੰਬੂ
ਘੱਟ
ਮਹੱਤਤਾ
ਦੇ
ਹਨ
।
|
ਅ.
ਬੇਟ
ਦਾ
ਇਲਾਕਾ
|
ਨਾਸ਼ਪਾਤੀ,
ਅਮਰੂਦ,
ਕੇਲਾ,
ਅਲੂਚਾ
ਅਤੇ
ਬੇਰ।
ਇਥੇ
ਫਾਲਸਾ
ਘੱਟ
ਮਹੱਤਤਾ
ਦਾ
ਫ਼ਲ
ਹੈ।
|
|