KRISHI VIGYAN KENDRA FARIDKOT
|
|
ਸਬਜ਼ੀਆਂ
ਦੇ
ਦੋਗਲੇ
ਬੀਜ
ਪੈਦਾ
ਕਰਨਾ
|
ਪੰਜਾਬ
ਐਗਰੀਕਲਚਰਲ
ਯੂਨੀਵਰਸਿਟੀ
ਨੇ
ਚਾਰ
ਸਬਜ਼ੀਆਂ
ਦੀਆਂ
ਦੋਗਲੀਆਂ
ਕਿਸਮਾਂ
ਕੱਢੀਆਂ
ਹਨ
ਜਿਵੇਂ
ਕਿ
ਖਰਬੂਜ਼ੇ
ਦੀ
ਪੰਜਾਬ
ਹਾਈਬ੍ਰਿਡ,
ਮਿਰਚ
ਦੀ
ਸੀ.ਐਚ-1
ਅਤੇ
ਸੀ.
ਐਚ-3,
ਟਮਾਟਰ
ਦੀ
ਟੀ
ਐਚ-1
ਅਤੇ
ਬੈਂਗਣ
ਦੀਆਂ
ਬੀ.ਐਚ-2
ਅਤੇ
ਪੀ.ਬੀ.ਐਚ-3
।
ਦੋਗਲੀ
ਕਿਸਮ
ਦਾ
ਬੀਜ
ਹਰ
ਸਾਲ
ਨਵਾਂ
ਤਿਆਰ
ਕੀਤਾ
ਜਾਂਦਾ
ਹੈ
ਅਤੇ
ਯੂਨੀਵਰਸਿਟੀ
ਇਸ
ਵਾਸਤੇ
ਕਿਸਾਨਾਂ
ਨੂੰ
ਨਰ
ਅਤੇ
ਮਾਦਾ
ਲਾਈਨਾਂ
ਦਿੰਦੀ
ਹੈ
।
|
ਖਰਬੂਜ਼ਾ
|
ਤਿੰਨ
ਲਾਈਨਾਂ
ਮਾਦਾ (ਐਮ
ਐਸ-1)
ਦੀਆਂ
ਤੇ
ਇੱਕ
ਲਾਈਨ
ਨਰ
ਦੀ
ਲਾਈ
ਜਾਂਦੀ
ਹੈ
।
ਬੈੱਡ
ਦੀ
ਚੌੜਾਈ
ਤਿੰਨ
ਮੀਟਰ
ਹੁੰਦੀ
ਹੈ
ਤੇ
ਇਸ
ਦੇ
ਦੋਨੋਂ
ਪਾਸੇ
ਬਿਜਾਈ
ਕੀਤੀ
ਜਾਂਦੀ
ਹੈ
।
ਪੌਦੇ
ਤੋਂ
ਪੌਦੇ
ਦਾ
ਫ਼ਾਸਲਾ 30
ਸੈਂਟੀਮੀਟਰ
ਐਮ.
ਐਸ.-1
ਵਾਸਤੇ
ਤੇ 60
ਸੈਂਟੀਮੀਟਰ
ਨਰ
ਲਾਈਨ
ਵਾਸਤੇ
ਹੁੰਦਾ
ਹੈ
। 500
ਗ੍ਰਾਮ
ਬੀਜ
ਐਮ
ਐਸ-1
ਦਾ
ਅਤੇ 100
ਗ੍ਰਾਮ
ਬੀਜ
ਨਰ
ਲਾਈਨ
ਦਾ
ਇਕ
ਏਕੜ
ਹਾਈਬ੍ਰਿਡ
ਬੀਜ
ਤਿਆਰ
ਕਰਨ
ਵਾਸਤੇ
ਚਾਹੀਦਾ
ਹੈ
।
ਬੀਜ
ਵਾਲਾ
ਖੇਤ
ਖਰਬੂਜੇ
ਦੀਆਂ
ਦੂਜੀਆਂ
ਕਿਸਮਾਂ
ਅਤੇ
ਤਰ,
ਵੰਗਾ,
ਫੁੱਟ
ਤੇ
ਚਿੱਬ੍ਹੜਾਂ
ਵਾਲੀ
ਥਾਂ
ਤੋਂ
ਘੱਟੋ
ਘੱਟ 1000
ਮੀਟਰ
ਦੀ
ਦੂਰੀ
ਤੇ
ਚਾਹੀਦਾ
ਹੈ
।
ਸਵੇਰੇ
5.30
ਤੋਂ 9.30
ਤੱਕ
ਖੱਸੀ
ਪੌਦਿਆਂ
ਦੀ
ਪਹਿਚਾਣ
ਹਰ
ਰੋਜ਼ 15-20
ਦਿਨ
ਤੱਕ
ਕੀਤੀ
ਜਾਂਦੀ
ਹੈ
।
ਖੱਸੀ
ਪੌਦੇ
ਤੇ
ਪੁੰਕੇਸਰ
ਨਹੀਂ
ਹੁੰਦਾ
ਅਤੇ
ਦੂਜਿਆਂ
ਤੇ
ਪੀਲੇ
ਰੰਗ
ਦਾ
ਪੁੰਕੇਸਰ
ਹੁੰਦਾ
ਹੈ
।
ਖੱਸੀ
ਪੌਦਿਆਂ
ਨੂੰ
ਟੈਗ
ਨਾਲ
ਬੰਨ
ਦਿਓ
।
ਪਹਿਚਾਣ
ਤੋਂ
ਬਾਅਦ
ਖੱਸੀ
ਪੌਦਿਆਂ
ਤੇ
ਲੱਗੇ
ਫ਼ਲ
ਤੋੜ
ਲਓ
ਅਤੇ
ਬੀਜ
ਵਾਲੇ
ਖੇਤ
ਵਿੱਚ
ਸ਼ਹਿਦ
ਦੀਆਂ
ਮੱਖੀਆਂ
ਦੇ
ਦੋ
ਛੱਤੇ
ਰੱਖ
ਦਿਓ
।
ਖੱਸੀ
ਪੌਦਿਆਂ
ਤੋਂ
ਫ਼ਲ
ਪੱਕਣ
ਤੇ
ਤੋੜ
ਲਓ
।
ਇੱਕ
ਕਿੱਲੇ
ਵਿੱਚੋਂ 30
ਕਿਲੋ
ਹਾਈਬ੍ਰਿਡ
ਬੀਜ
ਤਿਆਰ
ਕੀਤਾ
ਜਾ
ਸਕਦਾ
ਹੈ
।
|
|
ਮਿਰਚ
|
ਮਿਰਚ
ਦੀਆਂ
ਕਿਸਮਾਂ
ਜਿਵੇਂ
ਕਿ
ਸੀ
ਐਚ-1
ਅਤੇ
ਸੀ
ਐਚ-3
ਦਾ
ਬੀਜ
ਬਣਾਉਣ
ਲਈ
ਐਮ
ਐਸ-12
ਮਾਦਾ
ਦੇ
ਤੌਰ
ਤੇ
ਐਲ
ਐਲ
ਐਸ (ਸੀ
ਐਚ-1)
ਅਤੇ
ਐਸ-2530 (ਸੀ
ਐਚ-3)
ਵਿੱਚ
ਨਰ
ਦੇ
ਤੌਰ
ਤੇ
ਵਰਤੀ
ਜਾਂਦੀ
ਹੈ।
ਬੀਜ
ਬਣਾਉਣ
ਲਈ 2
ਲਾਈਨਾਂ
ਮਾਦਾ
ਦੀਆਂ
ਅਤੇ
ਇੱਕ
ਲਾਈਨ
ਨਰ
ਦੀ
ਲਾਉਣੀ
ਚਾਹੀਦੀ
ਹੈ
।
ਖਾਲੀ
ਤੋਂ
ਖਾਲੀ
ਦਾ
ਫ਼ਾਸਲਾ 60
ਸੈਂਟੀਮੀਟਰ
ਅਤੇ
ਬੂਟੇ
ਤੋਂ
ਬੂਟੇ
ਦਾ
ਫ਼ਾਸਲਾ 22.5
ਸੈਂਟੀਮੀਟਰ
ਰੱਖਣਾ
ਚਾਹੀਦਾ
ਹੈ
।
ਖੱਸੀ
ਪੌਦਿਆਂ
ਦੀ
ਪਛਾਣ
ਫੁੱਲ
ਆਉਣ
ਤੇ
ਸਵੇਰ 9.00
ਵਜੇ
ਤੋਂ
ਲੈ
ਕੇ
ਸਾਰਾ
ਦਿਨ
ਕੀਤੀ
ਜਾ
ਸਕਦੀ
ਹੈ
ਅਤੇ 8-10
ਦਿਨਾਂ
ਵਿੱਚ
ਖਤਮ
ਕੀਤੀ
ਜਾਣੀ
ਚਾਹੀਦੀ
ਹੈ
।
ਪੌਦਿਆਂ
ਦੀ
ਪਛਾਣ
ਕਰਨ
ਤੋਂ
ਬਾਅਦ
ਉਨ੍ਹਾਂ
ਉੱਤੋਂ
ਸਾਰੇ
ਫ਼ਲ
ਤੋੜ
ਲੈਣੇ
ਚਾਹੀਦੇ
ਹਨ
। 400
ਮੀਟਰ
ਦੀ
ਦੂਰੀ
ਰੱਖਣੀ
ਚਾਹੀਦੀ
ਹੈ
।
ਅਣਚਾਹੇ
ਬੂਟਿਆਂ
ਨੂੰ
ਨਰ
ਅਤੇ
ਮਾਦਾ
ਬੂਟਿਆਂ
ਵਿੱਚੋਂ
ਜ਼ਰੂਰ
ਪੁੱਟ
ਦੇਣਾ
ਚਾਹੀਦਾ
ਹੈ
।
ਸ਼ਹਿਦ
ਦੀਆਂ
ਮੱਖੀਆਂ
ਦੇ 3-4
ਛੱਜੇ
ਇੱਕ
ਏਕੜ
ਦਾ
ਬੀਜ
ਪੈਦਾ
ਕਰਨ
ਲਈ
ਰੱਖਣੇ
ਚਾਹੀਦੇ
ਹਨ।
ਮਾਦਾ
ਬੂਟਿਆਂ
ਤੋਂ
ਲਾਲ
ਪੱਕੇ
ਹੋਏ
ਫ਼ਲ
ਤੋੜੋ
ਅਤੇ
ਇੱਕ
ਏਕੜ
ਵਿੱਚੋਂ 30
ਕਿਲੋ
ਬੀਜ
ਨਿਕਲ
ਆਉਂਦਾ
ਹੈ।
|
|
ਟਮਾਟਰ
|
ਟਮਾਟਰਾਂ
ਦਾ
ਦੋਗਲਾ
ਬੀਜ
ਤਿਆਰ
ਕਰਨ
ਲਈ
ਮਾਦਾ
ਅਤੇ
ਨਰ
ਲਾਈਨਾਂ 4-6:1
ਦੀ
ਅਨੁਪਾਤ
ਵਿੱਚ
ਲਾਉ
।
ਦੋਗਲਾ
ਬੀਜ
ਤਿਆਰ
ਕਰਨ
ਲਈ
ਖੱਸੀ
ਕਰਨ
ਅਤੇ
ਪਰ-ਪਰਾਗਣ
ਦਾ
ਕੰਮ
ਹੱਥੀਂ
ਕਰਨਾ
ਪੈਂਦਾ
ਹੈ
।
ਖੱਸੀ
ਕਰਨ
ਵੇਲੇ
ਮਾਦਾ
ਬੂਟਿਆਂ
ਦੀਆਂ
ਕਲੀਆਂ
ਦੀ
ਪਛਾਣ
ਕਰਨੀ
ਜ਼ਰੂਰੀ
ਹੈ
।
ਜਿਹੜੀਆਂ
ਕਲੀਆਂ
ਹਰੀਆਂ
ਤੋਂ
ਫਿੱਕੀਆਂ
ਪੀਲੀਆਂ
ਜਾਂ
ਕਰੀਮ
ਰੰਗ
ਦੀਆਂ
ਹੋ
ਜਾਣ,
ਦਾ
ਸ਼ਾਮ
ਨੂੰ
ਖੱਸੀਕਰਨ
ਕੀਤਾ
ਜਾਂਦਾ
ਹੈ
।
ਖੱਸੀ
ਕੀਤੇ
ਫੁੱਲ
ਚਿੱਟੇ
ਲਿਫ਼ਾਫ਼ੇ (ਬਟਰ-ਪੇਪਰ
ਬੈਗਜ਼)
ਨਾਲ
ਢੱਕ
ਦਿੱਤੇ
ਜਾਂਦੇ
ਹਨ
।
ਅਗਲੀ
ਸਵੇਰ
ਚਿੱਟੇ
ਲਿਫ਼ਾਫ਼ੇ
ਉਤਾਰ
ਦਿੱਤੇ
ਜਾਂਦੇ
ਹਨ
।
ਪਰ-ਪਰਾਗਣ
ਲਈ
ਨਰ
ਬੂਟਿਆਂ
ਤੇ
ਤਾਜ਼ੇ
ਖੁੱਲ੍ਹੇ
ਫੁੱਲ
ਲਏ
ਜਾਂਦੇ
ਹਨ।
ਸੂਈ
ਦੀ
ਮਦਦ
ਨਾਲ
ਐਂਥਰਜ਼
ਵਿੱਚੋਂ
ਪੋਲਣ
ਲਿਆ
ਜਾਂਦਾ
ਹੈ
ਅਤੇ
ਖੱਸੀ
ਕੀਤੇ
ਫੁੱਲਾਂ
ਦੇ
ਸਟਿਗਮੇ
ਤੇ
ਲਾਇਆ
ਜਾਂਦਾ
ਹੈ।
ਪੋਲਣ
ਨੂੰ
ਪੈਟਰੀ
ਪਲੇਟ
ਵਿੱਚ
ਇਕੱਠਾ
ਕਰਕੇ
ਬੁਰਸ਼
ਨਾਲ
ਵੀ
ਲਾਇਆ
ਜਾ
ਸਕਦਾ
ਹੈ
।
ਪਰਪਰਾਗਣ
ਕਰਨ
ਤੋਂ
ਬਾਅਦ
ਨਿਸ਼ਾਨੀ
ਰੱਖਣ
ਲਈ
ਜਾਂ
ਤਾਂ
ਫੁੱਲ
ਨੂੰ
ਕਾਗਜ਼
ਦਾ
ਟੈਗ
ਪਾ
ਦਿੱਤਾ
ਜਾਂਦਾ
ਹੈ
ਜਾਂ 2-3
ਹਰੀਆਂ
ਪੱਤੀਆਂ
ਤੋੜ
ਦਿੱਤੀਆਂ
ਜਾਂਦੀਆਂ
ਹਨ
।
ਹਰ
ਗੁੱਛੇ
ਵਿੱਚ 2-3
ਫੁੱਲ
ਹੀ
ਲਾਏ
ਜਾਂਦੇ
ਹਨ
ਅਤੇ
ਬਾਕੀ
ਤੋੜ
ਦਿੱਤੇ
ਜਾਂਦੇ
ਹਨ
।
ਇੱਕ
ਆਦਮੀ
ਜੋ
ਸਵੇਰੇ
ਤਿੰਨ
ਘੰਟੇ
ਤੇ
ਸ਼ਾਮ
ਨੂੰ
ਡੇਢ
ਘੰਟਾ
ਕੰਮ
ਕਰੇ
ਤਾਂ 150
ਫੁੱਲਾਂ
ਨੂੰ
ਖੱਸੀ
ਕਰਨ
ਅਤੇ
ਪਰਪਰਾਗਣ
ਕਰ
ਸਕਦਾ
ਹੈ
।
ਹੱਥੀਂ
ਪਰਪਰਾਗਣ
ਕੀਤੇ
ਫ਼ਲਾਂ
ਵਿੱਚੋਂ
ਕੱਢਿਆ
ਬੀਜ
ਦੋਗਲਾ
ਬੀਜ
ਹੁੰਦਾ
ਹੈ
।
|
|
ਬੈਂਗਣ
|
ਹਾਈਬ੍ਰਿਡ
ਬੀ.
ਐਚ.-2
ਦੀ
ਮਾਦਾ
ਲਾਈਨ
ਪੰਜਾਬ
ਨੀਲਮ
ਅਤੇ
ਨਰ
ਲਾਈਨ
ਪੰਜਾਬ
ਬਰਸਾਤੀ
ਹੈ
ਜਦੋਂ
ਕਿ
ਪੀ.ਬੀ.ਐਚ.-3
ਹਾਈਬ੍ਰਿਡ
ਦੀ
ਮਾਦਾ
ਲਾਈਨ
ਪੀ-67
ਅਤੇ
ਨਰ
ਲਾਈਨ
ਪੀ-47
ਹੈ
।
ਮਾਦਾ
ਦਾ
ਬੀਜ 160
ਗ੍ਰਾਮ
ਅਤੇ
ਨਰ
ਦਾ
ਬੀਜ 40
ਗ੍ਰਾਮ
ਪ੍ਰਤੀ
ਏਕੜ
ਲਈ
ਕਾਫ਼ੀ
ਹੈ
।
ਖੇਤ
ਵਿੱਚ
ਮਾਦਾ
ਅਤੇ
ਨਰ
ਬੂਟਿਆਂ
ਦੀ
ਗਿਣਤੀ
ਦਾ
ਅਨੁਪਾਤ 4:1
ਰੱਖੋ
।
ਫੁੱਲ
ਖੁੱਲ੍ਹਣ
ਤੋਂ
ਇੱਕ
ਦਿਨ
ਪਹਿਲਾਂ
ਵੱਡੇ
ਅਤੇ
ਦਰਮਿਆਨੇ
ਆਕਾਰ
ਦੇ
ਫੁੱਲਾਂ
ਵਿੱਚੋਂ
ਨਰ
ਹਿੱਸਾ
ਕੱਢ
ਕੇ
ਖੱਸੀ
ਕਰ
ਦਿਓ।
ਖੱਸੀ
ਕੀਤੇ
ਫੁੱਲਾਂ
ਨੂੰ
ਕਾਗਜ਼
ਦੇ
ਛੋਟੇ
ਲਿਫ਼ਾਫ਼ੇ
ਜਾਂ
ਰੂੰ
ਨਾਲ
ਢੱਕ
ਦਿਓ
ਅਤੇ
ਅਗਲੀ
ਸਵੇਰ
ਨਰ
ਫੁੱਲਾਂ
ਨਾਲ
ਪਰ-ਪਰਾਗਣ
ਕਰ
ਦਿਓ।
ਪਰ-ਪਰਾਗਣ
ਕੀਤੇ
ਫੁੱਲਾਂ
ਨੂੰ 2-3
ਦਿਨਾਂ
ਵਾਸਤੇ
ਢੱਕ
ਕੇ
ਰੱਖੋ
।
ਪਰ-ਪਰਾਗਣ
ਕੀਤੇ
ਫ਼ੁਲਾਂ
ਦੀ
ਨਿਸ਼ਾਨੀ
ਰੱਖਣ
ਵਾਸਤੇ
ਫੁੱਲ
ਦੀਆਂ
ਦੋ
ਹਰੀਆਂ
ਪੱਤੀਆਂ
ਤੋੜ
ਦਿਉ।
ਜਦੋਂ
ਫ਼ਲ
ਪੀਲਾ
ਹੋ
ਜਾਵੇ
ਮਾਦਾ
ਲਾਈਨਾਂ
ਤੋਂ
ਹਾਈਬ੍ਰਿਡ
ਬੀਜ
ਤੋੜਨ
ਉਪਰੰਤ
ਕੱਢ
ਲਵੋ
।
|
|
|