KRISHI VIGYAN KENDRA FARIDKOT

 

KRISHI VIGYAN KENDRA HOSHIARPUR
This is an example of a HTML caption with a link.

  • ਇਲਾਕੇ ਦੀਆਂ ਸਮੱਸਿਆਵਾਂ ਦੇ ਸਰਵੇਖਣ ਰਾਹੀਂ ਪਹਿਚਾਣ ਕਰਨਾ, ਹੱਲ ਲੱਭਣਾ ਅਤੇ ਕਿਸਾਨਾਂ ਨੂੰ ਨਵੀਂ ਤਕਨੀਕੀ ਜਾਣਕਾਰੀ ਦੇਣਾ।

  • ਖੇਤੀ ਵਿਸ਼ਾ ਵਸਤੂ ਮਾਹਿਰਾਂ ਨਾਲ ਸੰਬੰਧ ਬਣਾ ਕੇ ਆਪਣੇ ਇਲਾਕੇ ਦੇ ਖੇਤਾਂ ਉਤੇ ਤਜਰਬੇ ਕਰਕੇ ਜ਼ਮੀਨ ਨੂੰ ਲਗਾਤਾਰ ਵਰਤੋਂ ਯੋਗ ਬਣਾਉਣਾ।

  • ਪਸਾਰ ਸਿੱਖਿਆ ਮਾਹਿਰਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸਮੇਂ-ਸਮੇਂ ਤੇ ਸਿਖਲਾਈ ਕੋਰਸ ਲਗਾਉਣਾ।

  • ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਨਾਲ ਸੰਬੰਧਿਤ ਹੱਥੀਂ ਕੰਮ ਕਰਕੇ ਸਿੱਖਣ ਦੇ ਸਿਧਾਂਤ ਅਨੁਸਾਰ ਲੰਬੇ ਸਮੇਂ ਦੇ ਸਿਖਲਾਈ ਕੋਰਸ ਲਗਾਉਣਾ।

  • ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲੋੜ ਮੁਤਾਬਿਕ ਲੰਬੇ ਅਤੇ ਛੋਟੇ ਅਰਸੇ ਦੇ ਕਿੱਤਾ-ਮੁੱਖੀ ਸਿਖਲਾਈ ਕੋਰਸ ਲਗਾਉਣਾ।

  • ਸਕੂਲ ਛੱਡ ਚੁੱਕੇ ਵਿਦਿਆਰਥੀਆਂ, ਨੌਕਰੀ ਪੇਸ਼ਾ ਅਤੇ ਖੇਤੀ ਨਾਲ ਸੰਬੰਧਿਤ ਕਰਚਾਰੀਆਂ ਲਈ ਸਿਖਲਾਈ ਕੋਰਸ ਲਗਾਉਣਾ।

  • ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਲੋੜੀਂਦੀਆਂ ਖੋਜਾਂ ਕਰਨੀਆਂ।

  • ਵੱਖ-ਵੱਖ ਫਸਲਾਂ ਦੇ ਪਹਿਲੀ ਕਤਾਰ ਦੇ ਪ੍ਰਦਰਸ਼ਨੀ ਪਲਾਟ ਲਗਾਉਣਾ।

ਪ੍ਰਕਾਸ਼ਨਾਵਾਂ ਦਾ ਅਧਿਕਾਰ © 2017 ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਰੀਦਕੋਟ
ਸਾਰੇ ਹੱਕ ਰਾਖਂਵੇy | ਤਿਆਰ ਕਰਤਾ ਅਤੇ ਰੱਖ ਰੱਖਾਵ ਵਲੋਂ: ਅਮਿਤ ਕੁਮਾਰ ਨਾਗ, ਪ੍ਰੋਗਰਾਮ ਸਹਾਇਕ (ਕੰਪਿਊਟਰ)(ਕੇ.ਵੀ.ਕੇ.), ਫਰੀਦਕੋਟ।