|
|
ਵੱਖ-ਵੱਖ ਵਿਭਾਗਾਂ ਵਲੋਂ ਲਾਏ ਜਾਂਦੇ ਸਿਖਲਾਈ ਕੋਰਸ |
ਪਸ਼ੂ ਵਿਗਿਆਨ ਵਿਭਾਗ |
- ਪਸ਼ੂ ਪਾਲਣ
- ਮੁਰਗੀ ਪਾਲਣ
- ਮੱਛੀ ਪਾਲਣ
- ਸੂਰ ਪਾਲਣ
- ਸਰਦੀ ਅਤੇ ਗਰਮੀ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ
- ਧਾਤਾਂ ਦੇ ਚੂਰੇ ਦੀ ਮਹੱਤਤਾ
- ਸਾਫ ਸੁਥਰਾ ਦੁੱਧ ਉਤਪਾਦਨ
|
|
ਫਸਲ ਵਿਗਿਆਨ
ਵਿਭਾਗ |
|
- ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ
- ਹਾੜ੍ਹੀ ਅਤੇ ਸਾਉਣੀ ਵਿੱਚ ਨਦੀਨਾਂ ਦੀ ਰੋਕਥਾਮ
- ਦੋਗਲਾ ਬੀਜ ਉਤਪਾਦਨ
- ਵਰਮੀਕਲਚਰ
- ਜੈਵਿਕ ਖੇਤੀ
- ਖੇਤੀ ਜੰਗ਼ਲਾਤ
- ਔਸ਼ਧੀਆਂ ਅਤੇ ਸੁਗ਼ੰਧਿਤ ਫਸਲਾਂ ਦੀ ਕਾਸ਼ਤ
|
|
ਖੇਤੀਬਾੜੀ ਇੰਜੀਨੀਅਰਿੰਗ ਵਿਭਾਗ |
|
- ਬਾਇਓਗੈਸ ਪਲਾਂਟ ਲਗਾਉਣਾ
- ਮੋਟਰਾਂ ਬੰਨਣਾ
- ਡੀਜਲ ਇੰਜਣ ਦੀ ਮੁਰੰਮਤ ਅਤੇ ਸਾਂਭ ਸੰਭਾਲ
- ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ
- ਟਿਉਬਵੈਲ ਲਗਾਉਣਾ ਅਤੇ ਸਾਂਭ ਸੰਭਾਲ
- ਕਟਾਈ ਉਪਰੰਤ ਫਸਲਾਂ ਦੀ ਸਾਂਭ ਸੰਭਾਲ
|
|
ਗ੍ਰਹਿ ਵਿਗਿਆਨ ਵਿਭਾਗ |
|
- ਫ਼ਲਾਂ ਅਤੇ ਸਬਜ਼ੀਆਂ ਦੀ ਲੰਬੇ ਸਮੇਂ ਲਈ ਸਾਂਭ
ਸੰਭਾਲ
- ਕੱਪੜੀਆਂ ਦੀ ਕਟਾਈ ਅਤੇ ਸਿਖਲਾਈ
- ਕੱਪੜੀਆਂ ਦੀ ਰੰਗਾਈ ਅਤੇ ਛਪਾਈ
- ਸਾਬਣ ਅਤੇ ਸਰਫ਼ ਬਣਾਉਣਾ
- ਨਰਮ ਖਿਡੌਣੇ ਬਣਾਉਣਾ
- ਘਰੇਲੂ ਕਲਾ ਕ੍ਰਿਤੀਆਂ ਰਾਹੀ ਘਰ ਦੀ ਸਜਾਵਟ
- ਬੱਚਿਆਂ ਅਤੇ ਔਰਤਾਂ ਲਈ ਪੌਸ਼ਟਿਕ ਪਕਵਾਨ
|
|
ਬਾਗਬਾਨੀ ਵਿਭਾਗ |
|
- ਖੁੰਬਾਂ ਦੀ ਕਾਸ਼ਤ
- ਸਬਜ਼ੀਆਂ ਦੀ ਦੋਗਲਾ ਬੀਜ ਉਤਪਾਦਨ
- ਘਰੇਲੂ ਬਗ਼ੀਚੀ
- ਸਬਜ਼ੀਆ ਦੇ ਕੀੜੀਆਂ ਅਤੇ ਬਿਮਾਰੀਆਂ ਦੀ ਰੋਕਥਾਮ
- ਫਲਾਂ ਅਤੇ ਸਬਜ਼ੀਆਂ ਦੀ ਤੋੜਨ ਉਪਰੰਤ ਸਾਂਭ
ਸੰਭਾਲ
- ਫਲਾਂ ਦਾ ਬਾਗ ਲਗਾਉਣ ਦੇ ਢੰਗ ਤਰੀਕੇ
- ਭਾਗ ਅਤੇ ਫੁੱਲਾਂ ਦੀ ਸਾਂਭ ਸੰਭਾਲ
|
|
ਪੌਦ ਸੁਰੱਖਿਆ
ਵਿਭਾਗ |
|
- ਮਧੂ ਮੱਖੀ ਪਾਲਣ
- ਕੀੜੀਆਂ ਅਤੇ ਬਿਮਾਰੀਆਂ ਦਾ ਸਰਵ ਪੱਖੀ ਰੋਕਥਾਮ
- ਕੀਟਨਾਸ਼ਕ ਜ਼ਹਿਰਾਂ ਦੇ ਸਪਰੇ ਦੇ ਸਹੀ ਤਰੀਕੇ
- ਦਾਣਿਆਂ ਦੀ ਸਾਂਭ ਸੰਭਾਲ
- ਸਪਰੇ ਕਰਨ ਵਾਲੀਆਂ ਮਸ਼ੀਨਾਂ ਦੀ ਸਹੀ ਵਰਤੋਂ
- ਫਸਲਾਂ ਦੇ ਕੀੜਿਆਂ ਦੀ ਰੋਕਥਾਮ
|
|