KRISHI VIGYAN KENDRA FARIDKOT

KRISHI VIGYAN KENDRA FARIDKOT

ਫ਼ਲਦਾਰ ਬੂਟਿਆਂ ਲਈ ਆਮ ਸਿਫਾਰਸ਼ਾਂ

ਇਲਾਕਾ

ਸਿਫਾਰਸ਼ ਕੀਤੇ ਫ਼ਲ

ਨੀਮ ਪਹਾੜੀ ਇਲਾਕਾ

(ਕੰਢੀ ਦੇ ਇਲਾਕੇ ਤੋਂ ਬਿਨਾਂ) ਜਿਲ੍ਹਾ ਰੋਪੜ, ਹੁਸ਼ਿਆਰਪੁਰ, ਨਵਾਂ ਸ਼ਹਿਰ, ਗੁਰਦਾਸਪੁਰ (ਬਟਾਲਾ ਤਹਿਸੀਲ ਤੋਂ ਬਿਨਾਂ) ਫਤਿਹਗੜ੍ਹ ਸਾਹਿਬ ਦਾ ਡੇਰਾ ਬੱਸੀ ਬਲਾਕ ਅਤੇ ਕੇਂਦਰੀ ਪ੍ਰਦੇਸ਼  ਚੰਡੀਗੜ੍ਹ

ਅੰਬ, ਲੀਚੀ, ਕਿੰਨੋ ਅਤੇ ਹੋਰ ਸੰਤਰੇ, ਨਾਸ਼ਪਾਤੀ, ਅਮਰਦੂ , ਆੜੂ ਅਤੇ ਅਲੂਚਾ ਕਾਗਜ਼ੀ ਨਿੰਬੂ ਬਾਰਾਮਾਸੀ ਨਿੰਬੂ ਅਤੇ ਲੁਕਾਠ ਘੱਟ ਮਹੱਤਤਾ ਦੇ ਹਨ

ਕੇਂਦਰੀ ਇਲਾਕਾ

ਜਿਲ੍ਹਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਗਗੁਰਦਾਸਪੁਰ ਦੀ ਬਟਾਲਾ ਤਹਿਸੀਲ, ਪਟਿਆਲਾ, ਮੋਗਾ, ਫਤਿਹਗੜ੍ਹ ਸਾਹਿਬ (ਬਿਨਾਂ ਡੇਰਾ ਬੱਸੀ ਬਲਾਕ), ਸੰਗਰੂਰ (ਬਿਨਾਂ ਸੁਨਾਮ) ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਤੇ ਫਿਰੋਜ਼ਪੁਰ ਦੇ ਉਪਮੰਡਲ

ਨਾਖ, ਅਮਰੂਦ, ਆੜੂ ਅਤੇ ਅਲੂਚਾ ਅੰਗੂਰ ਅੰਬ, ਕਿੰਨੋ ਅਤੇ ਹੋਰ ਸੰਤਰੇ, ਬੇਰ, ਮਾਲਟਾ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਘੱਟ ਮਹੱਤਤਾ ਦੇ ਹਨ ਕੇਲਾ, ਬਿਨਾਂ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ

ਸੇਂਜੂ ਖੁਸ਼ਕ ਇਲਾਕਾ

ਜਿਲ੍ਹਾ ਬਠਿੰਡਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ (ਜ਼ੀਰਾ ਤੇ ਫਿਰੋਜ਼ਪੁਰ ਉਪਮੰਡਲ ਛੱਡ ਕੇ ) ਸੰਗਰੂਰ ਜ਼ਿਲ੍ਹੇ ਦਾ ਸੁਨਾਮ ਉਪਮੰਡਲ ਅਤੇ ਮਾਨਸਾ ਜਿਲ੍ਹਾ

ਕਿੰਨੋ ਅਤੇ ਹੋਰ ਸੰਤਰੇ, ਮਾਲਟਾ, ਅੰਗੂਰ ਅਤੇ ਬੇਰ, ਗਰੇਪਫਰੂਟ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਨਾਸ਼ਪਾਤੀ, ਅਮਰੂਦ, ਆੜੂ ਅਤੇ ਅਲੂਚਾ ਘੱਟ ਮਹਤੱਤਾ ਦੇ ਹਨਕੇਲਾ , ਮੁਕਤਸਰ ਅਤੇ ਫਰੀਦਕੋਟ ਨੂੰ ਛੱਡ ਕੇ ਜਿੱਥੇ ਮਿੱਟੀ ਦੀ ਪੀ ਐਚ 8.5 ਤੋਂ ਘੱਟ ਹੋਵੇ

ਖਾਸ ਇਲਾਕੇ

. ਕੰਢੀ ਦਾ ਇਲਾਕਾ

ਅਮਰੂਦ, ਬੇਰ, ਆਮਲਾ, ਅੰਬ ਅਤੇ ਗਲਗਲ ਕਿੰਨੋ ਅਤੇ ਹੋਰ ਸੰਤਰੇ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਘੱਟ ਮਹੱਤਤਾ ਦੇ ਹਨ

. ਬੇਟ ਦਾ ਇਲਾਕਾ

ਨਾਸ਼ਪਾਤੀ, ਅਮਰੂਦ, ਕੇਲਾ, ਅਲੂਚਾ ਅਤੇ ਬੇਰ ਇਥੇ ਫਾਲਸਾ ਘੱਟ ਮਹੱਤਤਾ ਦਾ ਫ਼ਲ ਹੈ

   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ